ਪੰਜਾਬੀ, پنجابی‎: translationQuestions Print

Updated ? hours ago # views See on WACS

Revelation 1

Revelation 1:1

ਇਹ ਪਰਕਾਸ਼ ਪਹਿਲਾ ਕਿੱਥੋ ਆਇਆ, ਅਤੇ ਇਹ ਪਰਕਾਸ਼ ਕਿਸ ਨੂੰ ਦਿਖਾਉਣ ਲਈ ਆਇਆ ?

ਯਿਸੂ ਮਸੀਹ ਦਾ ਪਰਕਾਸ਼ ਪਰਮੇਸ਼ੁਰ ਤੋਂ ਆਇਆ ਅਤੇ ਇਹ ਉਸਦੇ ਦਾਸਾਂ ਨੂੰ ਦਿਖਾਉਣ ਲਈ ਆਇਆ [1:1]

ਪਰਕਾਸ਼ ਦੀਆਂ ਇਹ ਗੱਲਾਂ ਕਦੋਂ ਹੋਣਗੀਆਂ ?

ਉ.ਪਰਕਾਸ਼ ਦੀਆਂ ਇਹ ਗੱਲਾਂ ਜਲਦੀ ਹੀ ਹੋਣਗੀਆਂ [1:1]

ਇਸ ਪੁਸਤਕ ਦੁਆਰਾ ਕੋਣ ਅਸੀਸ ਪਾਉਣਗੇ ?

ਜਿਹੜੇ ਇਸ ਪੁਸਤਕ ਨੂੰ ਪੜਦੇ, ਸੁਣਦੇ ਅਤੇ ਪਾਲਣਾਂ ਕਰਦੇ ਹਨ ਉਹ ਅਸੀਸ ਪਾਉਣਗੇ [1:3]

Revelation 1:4

ਇਹ ਪੁਸਤਕ ਕਿਸਨੇ ਲਿਖੀ ਅਤੇ ਉਸਨੇ ਇਹ ਪੁਸਤਕ ਕਿਸਨੂੰ ਲਿਖੀ ?

ਯੂਹੰਨਾ ਨੇ ਇਸ ਪੁਸਤਕ ਨੂੰ ਲਿਖਿਆ, ਅਤੇ ਉਸਨੇ ਆਸਿਯਾ ਦੀ ਸੱਤ ਕਲੀਸਿਯਾ ਨੂੰ ਲਿਖਿਆ[1:4]

ਯੂਹੰਨਾ ਨੇ ਯਿਸੂ ਨੂੰ ਕਿਹੜੇ ਤਿੰਨ ਖਿਤਾਬ ਦਿੱਤੇ ?

ਯੂਹੰਨਾ ਨੇ ਯਿਸੂ ਨੂੰ ਸੱਚਾ ਗਵਾਹ, ਮੁਰਦਿਆਂ ਵਿਚੋ ਪਹਿਲਾ ਅਤੇ ਧਰਤੀ ਦੇ ਰਾਜਿਆਂ ਦੇ ਹਾਕਮ ਖਿਤਾਬ ਦਿੱਤੇ [1:5]

ਯਿਸੂ ਨੇ ਵਿਸ਼ਵਾਸੀਆਂ ਨੂੰ ਕੀ ਬਣਾਇਆ ?

ਯਿਸੂ ਨੇ ਵਿਸ਼ਵਾਸੀਆਂ ਨੂੰ ਇੱਕ ਰਾਜ ਅਤੇ ਪਰਮੇਸ਼ੁਰ ਪਿਤਾ ਦੇ ਜਾਜਕ ਬਣਾਇਆ [1:6]

Revelation 1:7

ਕੋਣ ਯਿਸੂ ਨੂੰ ਦੇਖੇਗਾ ਜਦੋਂ ਉਹ ਆਵੇਗਾ ?

ਉ.ਜਦੋਂ ਉਹ ਆਵੇਗਾ ਹਰੇਕ ਅੱਖ ਯਿਸੂ ਨੂੰ ਦੇਖੇਗੀ, ਉਹ ਵੀ ਜਿਹਨਾਂ ਨੇ ਉਸਨੂੰ ਵਿਨ੍ਹਿਆ ਸੀ [1:7]

ਪ੍ਰਭੂ ਪਰਮੇਸ਼ੁਰ ਆਪਣੇ ਬਾਰੇ ਕੀ ਬਿਆਨ ਕਰਦਾ ਹੈ ?

ਪ੍ਰਭੂ ਪਰਮੇਸ਼ੁਰ ਆਪਣੇ ਆਪ ਨੂੰ ਅਲਫਾ ਅਤੇ ਉਮੇਗਾ,ਜਿਹੜਾ ਹੈ ਅਤੇ ਜਿਹੜਾ ਸੀ ਅਤੇ ਜਿਹੜਾ ਆਉਣ ਵਾਲਾ ਹੈ, ਸਰਬ ਸ਼ਕਤੀਮਾਨ ਕਰਕੇ ਬਿਆਨ ਕਰਦਾ ਹੈ [1:8]

Revelation 1:9

ਯੂਹੰਨਾ ਪਾਤਮੁਸ ਟਾਪੂ ਉੱਤੇ ਕਿਉਂ ਸੀ ?

ਪਰਮੇਸ਼ੁਰ ਦੇ ਬਚਨ ਅਤੇ ਯਿਸੂ ਦੀ ਗਵਾਹੀ ਦੇ ਕਾਰਨ ਯੂਹੰਨਾ ਪਾਤਮੁਸ ਟਾਪੂ ਉੱਤੇ ਸੀ [1:9]

ਯੂਹੰਨਾ ਦੇ ਮਗਰੋ ਉਚੀ ਆਵਾਜ਼ ਨੇ ਉਸਨੂੰ ਕੀ ਕਰਨ ਲਈ ਕਿਹਾ ?

ਉੱਚੀ ਆਵਾਜ਼ ਨੇ ਯੂਹੰਨਾ ਨੂੰ ਕਿਹਾ ਜੋ ਵੇਖਦਾ ਹੈ ਪੁਸਤਕ ਵਿੱਚ ਲਿਖ ਅਤੇ ਸੱਤ ਕਲੀਸਿਯਾਵਾਂ ਨੂੰ ਭੇਜ ਦੇ [1:11]

Revelation 1:12

None

Revelation 1:14

ਜਿਸ ਮਨੁੱਖ ਨੂੰ ਯੂਹੰਨਾ ਨੇ ਦੇਖਿਆ ਉਸ ਦੇ ਵਾਲ ਅਤੇ ਅੱਖਾਂ ਕਿਹੋ ਜਿਹੀਆਂ ਸਨ ?

ਜਿਸ ਮਨੁੱਖ ਨੂੰ ਯੂਹੰਨਾ ਨੇ ਦੇਖਿਆ ਉਸਦੇ ਵਾਲ ਚਿੱਟੀ ਉਨ ਵਰਗੇ ਸੀ ਅਤੇ ਅੱਖਾਂ ਅੱਗ ਦੀ ਲਾਟ ਜਿਹੀਆਂ ਸਨ [1:14]

ਆਦਮੀ ਦੇ ਸੱਜੇ ਹੱਥ ਵਿੱਚ ਕੀ ਸੀ ਅਤੇ ਉਸਦੇ ਮੂੰਹ ਵਿਚੋ ਕੀ ਨਿਕਲਦਾ ਸੀ ?

ਆਦਮੀ ਦੇ ਸੱਜੇ ਹੱਥ ਵਿੱਚ ਸੱਤ ਤਾਰੇ ਸੀ ਅਤੇ ਉਸਦੇ ਮੂੰਹ ਵਿਚੋ ਇੱਕ ਦੋ ਧਾਰੀ ਤਲਵਾਰ ਨਿਕਲਦੀ ਸੀ [1:16]

Revelation 1:17

ਯੂਹੰਨਾ ਨੇ ਕੀ ਕੀਤਾ ਜਦੋਂ ਉਸਨੇ ਆਦਮੀ ਨੂੰ ਦੇਖਿਆ ?

ਯੂਹੰਨਾ ਆਦਮੀ ਦੇ ਪੈਰਾਂ ਵਿੱਚ ਮੁਰਦੇ ਦੇ ਵਾਂਗੂੰ ਡਿੱਗ ਗਿਆ [1:17]

ਆਦਮੀ ਨੇ ਕਿਹੜੀਆਂ ਕੁੰਜੀਆਂ ਕਹੀਆਂ ਜੋ ਉਸਦੇ ਕੋਲ ਸਨ ?

ਆਦਮੀ ਨੇ ਕਿਹਾ ਉਸਦੇ ਕੋਲ ਮੌਤ ਅਤੇ ਪਤਾਲ ਦੀਆਂ ਕੁੰਜੀਆਂ ਹਨ [1:18]

Revelation 1:19

ਸੱਤ ਤਾਰਿਆਂ ਅਤੇ ਸੱਤ ਸੋਨੇ ਦੇ ਸ਼ਮਾਦਾਨਾਂ ਦਾ ਕੀ ਅਰਥ ਹੈ ?

ਸੱਤ ਤਾਰੇ ਕਲੀਸਿਯਾ ਦੇ ਦੂਤ ਹਨ ਅਤੇ ਸੱਤ ਸ਼ਮਾਦਾਨ ਸੱਤ ਕਲੀਸਿਯਾਵਾਂ ਹਨ [1:20]

Revelation 2

Revelation 2:1

ਪੁਸਤਕ ਦੇ ਅਗਲੇ ਹਿੱਸੇ ਵਿੱਚ ਕਿਸ ਦੂਤ ਬਾਰੇ ਲਿਖਿਆ ਗਿਆ ਹੈ ?

ਪੁਸਤਕ ਦੇ ਅਗਲੇ ਹਿੱਸੇ ਵਿੱਚ ਅਫਸੁਸ ਦੀ ਕਲੀਸਿਯਾ ਦੇ ਦੂਤ ਬਾਰੇ ਲਿਖਿਆ ਗਿਆ ਹੈ [2:1]

ਅਫਸੁਸ ਦੀ ਕਲੀਸਿਯਾ ਨੇ ਜਿਹੜੇ ਬੁਰੇ ਹਨ ਅਤੇ ਝੂਠੇ ਨਬੀ ਹਨ ਉਹਨਾਂ ਦੇ ਸਬੰਧ ਵਿੱਚ ਕੀ ਕੀਤਾ ?

ਉ, ਅਫਸੁਸ ਦੀ ਕਲੀਸਿਯਾ ਨੇ ਜਿਹੜੇ ਬੁਰੇ ਸਨ ਅਤੇ ਝੂਠੇ ਨਬੀਆਂ ਨੂੰ ਪਰਖ਼ ਲਿਆ ਅਤੇ ਨਾਲ ਨਾ ਰੱਖਿਆ [2:2]

Revelation 2:3

ਮਸੀਹ ਦੇ ਕੋਲ, ਅਫਸੁਸ ਦੀ ਕਲੀਸਿਯਾ ਦੇ ਵਿਰੁੱਧ ਕੀ ਹੈ ?

ਮਸੀਹ ਦੇ ਕੋਲ, ਅਫਸੁਸ ਦੀ ਕਲੀਸਿਯਾ ਦੇ ਵਿਰੁੱਧ ਹੈ ਕਿ ਉਹਨਾਂ ਨੇ ਆਪਣਾ ਪਹਿਲਾ ਵਰਗਾ ਪਿਆਰ ਛੱਡ ਦਿੱਤਾ [2:4]

ਮਸੀਹ ਨੇ ਕੀ ਕਿਹਾ ਕਿ ਉਹ ਕਰੇਗਾ ਜੇਕਰ ਉਹ ਤੋਬਾ ਨਹੀ ਕਰਦੇ ?

ਯਿਸੂ ਨੇ ਕਿਹਾ ਜੇਕਰ ਉਹ ਤੋਬਾ ਨਹੀ ਕਰਦੇ, ਉਹ ਆਵੇਗਾ ਅਤੇ ਉਹਨਾਂ ਦੇ ਸ਼ਮਾਦਾਨ ਉਹਨਾਂ ਦੇ ਥਾਂ ਤੋਂ ਹਟਾ ਦੇਵੇਗਾ [2:5]

Revelation 2:6

ਉਹ ਜਿਹੜੇ ਜਿੱਤਣਗੇ ਉਹਨਾਂ ਨਾਲ ਮਸੀਹ ਨੇ ਕੀ ਵਾਇਦਾ ਕੀਤਾ ?

ਮਸੀਹ ਨੇ ਵਾਇਦਾ ਕੀਤਾ ਉਹ ਜਿਹੜੇ ਜਿੱਤਣਗੇ, ਪਰਮੇਸ਼ੁਰ ਦੇ ਸਵਰਗ ਵਿਚ ਜੀਵਨ ਦੇ ਬਿਰਛ ਤੋਂ ਫਲ ਖਾਣਗੇ[2:7]

Revelation 2:8

ਪੁਸਤਕ ਦੇ ਅਗਲੇ ਹਿੱਸੇ ਵਿੱਚ ਕਿਸ ਦੂਤ ਵਾਰੇ ਲਿਖਿਆ ਗਿਆ ਹੈ ?

ਪੁਸਤਕ ਦੇ ਅੱਗਲੇ ਹਿੱਸੇ ਵਿੱਚ ਸਮੁਰਨੇ ਦੀ ਕਲੀਸਿਯਾ ਦੇ ਦੂਤ ਬਾਰੇ ਲਿਖਿਆ ਗਿਆ ਹੈ [2:8]

ਸਮੁਰਨੇ ਦੀ ਕਲੀਸਿਯਾ ਦੇ ਕੋਲ ਕੀ ਅਨੁਭਵ ਹੈ ?

ਸਮੁਰਨੇ ਦੀ ਕਲੀਸਿਯਾ ਦੇ ਕੋਲ ਦੁੱਖ, ਗ਼ਰੀਬੀ ਅਤੇ ਨਿੰਦਾ ਦਾ ਅਨੁਭਵ ਹੈ [2:9]

Revelation 2:10

ਜਿਹੜੇ ਮੌਤ ਤੱਕ ਵਫ਼ਾਦਾਰ ਹਨ ਅਤੇ ਉਹ ਜਿਹੜੇ ਜਿੱਤਣਗੇ ਉਹਨਾਂ ਨਾਲ ਮਸੀਹ ਨੇ ਕੀ ਵਾਇਦਾ ਕੀਤਾ ?

ਮਸੀਹ ਵਾਇਦਾ ਕਰਦਾ ਹੈ ਉਹ ਜਿਹੜੇ ਮੌਤ ਤੱਕ ਵਫ਼ਾਦਾਰ ਹਨ ਅਤੇ ਉਹ ਜਿਹੜੇ ਜਿੱਤਣਗੇ, ਜਿੰਦਗੀ ਦਾ ਮੁਕਟ ਪਾਉਣਗੇ ਅਤੇ ਦੂਸਰੀ ਮੌਤ ਤੋਂ ਸਤਾਏ ਨਾ ਜਾਣਗੇ [2:10-11]

Revelation 2:12

ਪੁਸਤਕ ਦੇ ਅਗਲੇ ਹਿੱਸੇ ਵਿੱਚ ਕਿਸ ਦੂਤ ਬਾਰੇ ਲਿਖਿਆ ਗਿਆ ਹੈ ?

ਪੁਸਤਕ ਦੇ ਅਗਲੇ ਹਿੱਸੇ ਵਿੱਚ ਪਰਗਮੁਮ ਦੀ ਕਲੀਸਿਯਾ ਦੇ ਦੂਤ ਬਾਰੇ ਲਿਖਿਆ ਗਿਆ ਹੈ [2:12]

ਪਰਗਮੁਮ ਦੀ ਕਲੀਸਿਯਾ ਕਿੱਥੇ ਵੱਸਦੀ ਹੈ ?

ਪਰਗਮੁਮ ਦੀ ਕਲੀਸਿਯਾ ਜਿੱਥੇ ਸ਼ੈਤਾਨ ਦੀ ਗੱਦੀ ਹੈ ਵੱਸਦੀ ਹੈ [2:13]

ਪਰਗਮੁਮ ਦੀ ਕਲੀਸਿਯਾ ਨੇ ਉਹਨਾਂ ਦਿਨਾਂ ਵਿੱਚ ਕੀ ਕੀਤਾ ਜਦੋਂ ਅੰਤਪਾਸ ਨੂੰ ਮਾਰਿਆ ਗਿਆ ?

ਪਰਗਮੁਮ ਦੀ ਕਲੀਸਿਯਾ ਨੂੰ ਉਹਨਾਂ ਦਿਨਾਂ ਵਿੱ ਮਸੀਹ ਦਾ ਨਾਮ ਤਕੜਾਈ ਨਾਲ ਫੜਿਆ ਅਤੇ ਵਿਸ਼ਵਾਸ ਦਾ ਇਨਕਾਰ ਨਹੀ ਕੀਤਾ ਜਦੋਂ ਅੰਤਪਾਸ ਨੂੰ ਮਾਰਿਆ ਗਿਆ[2:13]

Revelation 2:14

ਉਹ ਕਿਹੜੀਆਂ ਦੋ ਸਿਖਿਆਵਾਂ ਸਨ ਜੋ ਪਰਗਮੁਮ ਦੀ ਕਲੀਸਿਯਾ ਵਿੱਚ ਕੁਝ ਨੇ ਧਾਰੀ ਸੀ ?

ਪਰਗਮੁਮ ਦੀ ਕਲੀਸਿਯਾ ਵਿੱਚ ਕੁਝ ਨੇ ਬਿਲਆਮ ਸੀ ਸਿਖਿਆ ਅਤੇ ਨਿਕੁਲਾਈਆਂ ਦੀ ਸਿਖਿਆ ਧਾਰੀ ਹੈ [2:14-15]

Revelation 2:16

ਮਸੀਹ ਕੀ ਚੇਤਾਵਨੀ ਦਿੰਦਾ ਹੈ ਜੋ ਉਹ ਕਰੇਗਾ , ਜਿਹਨਾਂ ਨੇ ਗਲਤ ਸਿੱਖਿਆ ਧਾਰੀ ਹੈ ਜੇ ਤੋਬਾ ਨਹੀ ਕਰਦੇ ?

ਮਸੀਹ ਚੇਤਾਵਨੀ ਦਿੰਦਾ ਹੈ ਉਹ ਆਵੇਗਾ ਅਤੇ ਉਹਨਾਂ ਦੇ ਵਿਰੁੱਧ ਲੜੇਗਾ ਜਿਹਨਾਂ ਦੇ ਗਲਤ ਸਿਖਿਆ ਧਾਰੀ ਹੈ [2:16]

ਮਸੀਹ ਉਹਨਾਂ ਨਾਲ ਕੀ ਵਾਇਦਾ ਕਰਦਾ ਹੈ ਜਿਹੜੇ ਜਿੱਤਣ ਵਾਲੇ ਹਨ ?

ਜਿਹੜੇ ਜਿੱਤਣਗੇ ਉਹਨਾਂ ਨਾਲ ਮਸੀਹ ਵਾਇਦਾ ਕਰਦਾ ਹੈ ਉਹ ਗੁਪਤ ਮੰਨਾਂ ਖਾਣਗੇ ਅਤੇ ਇੱਕ ਚਿੱਟਾ ਪੱਥਰ ਨਵੇ ਨਾਮ ਵਾਲਾ ਪ੍ਰਾਪਤ ਕਰਨਗੇ [2:17]

Revelation 2:18

ਪੁਸਤਕ ਦੇ ਅਗਲੇ ਹਿੱਸੇ ਵਿੱਚ ਕਿਸ ਦੂਤ ਨੂੰ ਲਿਖਿਆ ਗਿਆ ਹੈ ?

ਪੁਸਤਕ ਦੇ ਅਗਲੇ ਹਿੱਸੇ ਵਿੱਚ ਥੂਆਤੀਰੇ ਦੀ ਕਲੀਸਿਯਾ ਦੇ ਦੂਤ ਨੂੰ ਲਿਖਿਆ ਗਿਆ ਹੈ [2:18]

ਥੂਆਤੀਰੇ ਦੀ ਕਲੀਸਿਯਾ ਦੁਆਰਾ ਕੀਤੀ ਕਿਹੜੀ ਚੰਗੀ ਗੱਲ ਬਾਰੇ ਮਸੀਹ ਜਾਣਦਾ ਹੈ ?

ਥੂਆਤੀਰੇ ਦੀ ਕਲੀਸਿਯਾ ਦੇ ਪਿਆਰ, ਵਿਸ਼ਵਾਸ,ਸੇਵਾ ਅਤੇ ਸਬਰ ਦੇ ਬਾਰੇ ਮਸੀਹ ਜਾਣਦਾ ਹੈ [2:19]

Revelation 2:20

ਥੂਆਤੀਰੇ ਦੀ ਕਲੀਸਿਯਾ ਦੇ ਵਿਰੁੱਧ ਮਸੀਹ ਕੋਲ ਕੀ ਹੈ ?

ਮਸੀਹ ਕੋਲ ਥੂਆਤੀਰੇ ਦੀ ਕਲੀਸਿਯਾ ਦੇ ਵਿਰੁੱਧ ਇਹ ਹੈ ਕਿ ਉਹ ਹਰਾਮਕਾਰੀ ਅਤੇ ਈਜ਼ਬਲ ਦੀ ਝੂਠੀ ਭਵਿੱਖਬਾਣੀ ਨੂੰ ਸਹਿਣ ਕਰਦੇ ਹਨ [2:20]

Revelation 2:22

ਮਸੀਹ ਕੀ ਚੇਤਾਵਨੀ ਦਿੰਦਾ ਹੈ ਉਹ ਕਰੇਗਾ ਜੇ ਈਜ਼ਬਲ ਤੋਬਾ ਨਹੀ ਕਰਦੀ ?

ਮਸੀਹ ਇਹ ਚੇਤਾਵਨੀ ਦਿੰਦਾ ਹੈ ਕਿ ਉਹ ਈਜ਼ਬਲ ਨੂੰ ਵਿਛੋਣੇ ਤੇ ਸੁੱਟੇਗਾ ਅਤੇ ਉਸ ਦੇ ਬਾਲਕਾਂ ਨੂੰ ਮਾਰ ਦੇਵੇਗਾ ਜੇ ਉਹ ਤੋਬਾ ਨਹੀ ਕਰਦੀ [2:22-23]

Revelation 2:24

ਮਸੀਹ ਉਹਨਾਂ ਨੂੰ ਕੀ ਕਹਿੰਦਾ ਹੈ ਜਿਹਨਾਂ ਦੇ ਈਜ਼ਬਲ ਦੇ ਕੰਮਾਂ ਦੀ ਸਿਖਿਆ ਨੂੰ ਨਾ ਮੰਨਿਆ ?

ਮਸੀਹ ਉਹਨਾਂ ਨੂੰ ਕਹਿੰਦਾ ਹੈ ਉਹਦੇ ਆਉਣ ਤੱਕ ਜੋ ਹੈ ਉਸ ਨੂੰ ਤਕੜਾਈ ਨਾਲ ਫੜੀ ਰੱਖੋ [2:25]

Revelation 2:26

ਉਹ ਜਿਹੜੇ ਜਿੱਤਣਗੇ, ਉਹਨਾਂ ਨਾਲ ਮਸੀਹ ਕੀ ਵਾਇਦਾ ਕਰਦਾ ਹੈ ?

ਮਸੀਹ ਵਾਇਦਾ ਕਰਦਾ ਹੈ ਜਿਹੜੇ ਜਿੱਤਣਗੇ, ਉਹਨਾਂ ਨੂੰ ਸਾਰੀਆਂ ਕੋਮਾਂ ਤੇ ਇਖਤਿਆਰ ਅਤੇ ਸਵੇਰ ਦਾ ਤਾਰਾ ਦੇਵੇਗਾ [26,28]

ਮਸੀਹ ਇਸ ਪੁਸਤਕ ਦੇ ਪੜਨ ਵਾਲਿਆਂ ਨੂੰ ਕੀ ਸੁਣਨ ਲਈ ਕਹਿੰਦਾ ਹੈ ?

ਮਸੀਹ ਕਹਿੰਦਾ ਹੈ ਪੜਨ ਵਾਲੇ ਸੁਣਨ ਕਿ ਆਤਮਾ ਕਲੀਸਿਯਾਵਾਂ ਨੂੰ ਕੀ ਕਹਿੰਦਾ ਹੈ [2:29]

Revelation 3

Revelation 3:1

ਪੁਸਤਕ ਦੇ ਅਗਲੇ ਹਿੱਸੇ ਵਿੱਚ ਕਿਸ ਦੂਤ ਨੂੰ ਲਿਖਿਆ ਹੈ ?

ਪੁਸਤਕ ਦੇ ਅਗਲੇ ਹਿੱਸੇ ਵਿੱਚ ਸਾਰਦੀਸ ਦੀ ਕਲੀਸਿਯਾ ਦੇ ਦੂਤ ਨੂੰ ਲਿਖਿਆ ਗਿਆ ਹੈ [3:1]

ਸਾਰਦੀਸ ਦੀ ਕਲੀਸਿਯਾ ਦੀ ਕੀ ਮਸ਼ਹੂਰੀ ਹੈ ਪਰ ਉਹਨਾਂ ਬਾਰੇ ਕੀ ਸੱਚ ਹੈ ?

ਸਾਰਦੀਸ ਦੀ ਕਲੀਸਿਯਾ ਦੀ ਮਸ਼ਹੂਰੀ ਹੈ ਕੀ ਉਹ ਜਿਉਂਦੇ ਹਨ ਪਰ ਸਚ ਇਹ ਹੈ ਕਿ ਉਹ ਮੁਰਦੇ ਹਨ [3:1]

ਮਸੀਹ ਸਾਰਦੀਸ ਦੀ ਕਲੀਸਿਯਾ ਨੂੰ ਕੀ ਕਰਨ ਦੀ ਚੇਤਾਵਨੀ ਦਿੰਦਾ ਹੈ ?

ਮਸੀਹ ਚੇਤਾਵਨੀ ਦਿੰਦਾ ਹੈ ਕਿ ਜਾਗ ਜਾਉ ਅਤੇ ਜੋ ਕੋਲ ਰਹਿ ਗਿਆ ਹੈ ਉਸਨੂੰ ਪੱਕਿਆਂ ਕਰ , ਯਾਦ ਰੱਖ , ਪਾਲਣਾ ਕਰ ਅਤੇ ਤੋਬਾ ਕਰ [ 3:2-3]

Revelation 3:3

None

Revelation 3:5

ਮਸੀਹ ਕੀ ਵਾਇਦਾ ਕਰਦਾ ਹੈ ਉਹ ਜਿਹੜੇ ਜਿੱਤਣਗੇ?

ਉਹ ਜਿਹੜੇ ਜਿੱਤਣਗੇ ਉਹਨਾਂ ਨੂੰ ਚਿੱਟੇ ਕੱਪੜੇ ਪਵਾਏ ਜਾਣਗੇ, ਉਹਨਾਂ ਦਾ ਨਾਮ ਜੀਵਨ ਦੀ ਪੋਥੀ ਵਿੱਚ ਲਿਖਿਆ ਜਾਵੇਗਾ ਅਤੇ ਪਿਤਾ ਪਰਮੇਸ਼ੁਰ ਦੇ ਅੱਗੇ ਉਹਨਾਂ ਦੇ ਨਾਮ ਪੁਕਾਰੇ ਜਾਣਗੇ [3:5]

Revelation 3:7

ਪੁਸਤਕ ਦੇ ਅਗਲੇ ਹਿੱਸੇ ਵਿੱਚ ਕਿਸ ਦੂਤ ਨੂੰ ਲਿਖਿਆ ਗਿਆ ਹੈ ?

ਪੁਸਤਕ ਦੇ ਅਗਲੇ ਹਿੱਸੇ ਵਿੱਚ ਫ਼ਿਲਦਲਫੀਏ ਦੀ ਕਲੀਸਿਯਾ ਦੇ ਦੂਤ ਨੂੰ ਲਿਖਿਆ ਗਿਆ ਹੈ [3:7]

ਫ਼ਿਲਦਲਫੀਏ ਦੀ ਕਲੀਸਿਯਾ ਨੇ ਕੀ ਕੀਤਾ ਚਾਹੇ ਉਹਨਾਂ ਦੇ ਕੋਲ ਥੋੜੀ ਸਾਮਰਥ ਸੀ ?

ਫ਼ਿਲਦਲਫੀਏ ਦੀ ਕਲੀਸਿਯਾ ਨੇ ਮਸੀਹ ਦੇ ਬਚਨਾਂ ਦੀ ਪਾਲਨਾ ਕੀਤੀ ਅਤੇ ਉਸਦੇ ਨਾਮ ਦਾ ਇਨਕਾਰ ਨਾ ਕੀਤਾ [3:8]

Revelation 3:9

ਜਿਹੜੇ ਸ਼ੈਤਾਨ ਦੀ ਮੰਡਲੀ ਦੇ ਹਨ ਮਸੀਹ ਉਹਨਾਂ ਨਾਲ ਕੀ ਕਰੇਗਾ ?

ਮਸੀਹ ਉਹਨਾਂ ਨੂੰ, ਜਿਹੜੇ ਸ਼ੈਤਾਨ ਦੀ ਮੰਡਲੀ ਦੇ ਹਨ ਸੰਤਾਂ ਦੇ ਪੈਰਾਂ ਵਿੱਚ ਝੁਕਾਵੇਗਾ [3:9]

ਫ਼ਿਲਦਲਫੀਏ ਦੀ ਕਲੀਸਿਯਾ ਨੂੰ ਮਸੀਹ ਕੀ ਕਰਨ ਲਈ ਕਹਿੰਦਾ ਹੈ ਕਿਉਂ ਜੋ ਉਹ ਜਲਦੀ ਆਉਣ ਵਾਲਾ ਹੈ ?

ਮਸੀਹ ਕਹਿੰਦਾ ਹੈ ਜੋ ਕੁਝ ਤੇਰੇ ਕੋਲ ਹੈ ਤਕੜਾਈ ਨਾਲ ਫੜੀ ਰੱਖ ਕਿਤੇ ਤੇਰਾ ਮੁਕਟ ਕੋਈ ਹੋਰ ਨਾ ਲੈ ਜਾਵੇ [3:11]

Revelation 3:12

ਮਸੀਹ ਕੀ ਵਾਇਦਾ ਕਰਦਾ ਹੈ ਉਹ ਜਿਹੜੇ ਜਿੱਤਣਗੇ ?

ਜਿਹੜੇ ਜਿੱਤਣਗੇ ਉਹ ਪਰਮੇਸ਼ੁਰ ਦੀ ਹੈਕਲ ਵਿੱਚ ਇੱਕ ਥੰਮ੍ਹ ਹੋਣਗੇ, ਪਰਮੇਸ਼ੁਰ ਦਾ ਨਾਮ ਉਹਨਾਂ ਤੇ ਹੋਵੇਗਾ, ਪਰਮੇਸ਼ੁਰ ਦੇ ਇੱਕ ਸ਼ਹਿਰ ਦਾ ਨਾਮ, ਮਸੀਹ ਦਾ ਨਵਾ ਨਾਮ ਉਹਨਾਂ ਉੱਤੇ ਲਿਖਿਆ ਜਾਵੇਗਾ [3:12]

Revelation 3:14

ਪੁਸਤਕ ਦੇ ਅਗਲੇ ਹਿੱਸੇ ਵਿੱਚ ਕਿਸ ਦੂਤ ਨੂੰ ਲਿਖਿਆ ਗਿਆ ਹੈ ?

ਪੁਸਤਕ ਦੇ ਅਗਲੇ ਹਿੱਸੇ ਵਿੱਚ ਲਾਉਦਿਕੀਏ ਦੀ ਕਲੀਸਿਯਾ ਦੇ ਦੂਤ ਨੂੰ ਲਿਖਿਆ ਗਿਆ ਹੈ [3:14]

ਮਸੀਹ, ਲਾਉਦਿਕੀਏ ਦੀ ਕਲੀਸਿਯਾ ਤੋਂ ਕੀ ਬਣਨ ਦੀ ਆਸ ਕਰਦਾ ਹੈ ?

ਲਾਉਦਿਕੀਏ ਦੀ ਕਲੀਸਿਯਾ ਤੋਂ ਮਸੀਹ ਠੰਡਾ ਜਾਂ ਗਰਮ ਹੋਣ ਦੀ ਆਸ ਕਰਦਾ ਹੈ [3:15]

ਮਸੀਹ ਲਾਉਦਿਕੀਏ ਦੀ ਕਲੀਸਿਯਾ ਬਾਰੇ ਕੀ ਕਰੇਗਾ ਅਤੇ ਕਿਉਂ ?

ਮਸੀਹ ਲਾਉਦਿਕੀਏ ਦੀ ਕਲੀਸਿਯਾ ਨੂੰ ਮੂੰਹ ਵਿਚੋ ਕੱਢ ਦੇਵੇਗਾ ਕਿਉਂਕਿ ਉਹ ਸੀਲਗਰਮ ਹਨ [3:16]

Revelation 3:17

ਲਾਉਦਿਕੀਏ ਦੀ ਕਲੀਸਿਯਾ ਆਪਣੇ ਬਾਰੇ ਕੀ ਆਖਦੀ ਹੈ ?

ਲਾਉਦਿਕੀਏ ਦੀ ਕਲੀਸਿਯਾ ਆਖਦੀ ਹੈ ਕਿ ਮੈ ਧਨਵਾਨ ਹਾਂ ਅਤੇ ਕਿਸੇ ਦੀ ਲੋੜ ਨਹੀ [3:17]

ਮਸੀਹ ਲਾਉਦਿਕੀਏ ਦੀ ਕਲੀਸਿਯਾ ਨੂੰ ਕੀ ਆਖਦਾ ਹੈ ?

ਮਸੀਹ ਆਖਦਾ ਹੈ ਲਾਉਦਿਕੀਏ ਦੀ ਕਲੀਸਿਯਾ ਦੁੱਖੀ,ਮੰਦਭਾਗੀ, ਗਰੀਬ, ਅੰਨ੍ਹੀ ਅਤੇ ਨੰਗੀ ਹੈ [3:17]

Revelation 3:19

ਮਸੀਹ ਸਾਰਿਆਂ ਨਾਲ ਕੀ ਕਰਦਾ ਹੈ ਜਿਹਨਾਂ ਨੂੰ ਉਹ ਪਿਆਰ ਕਰਦਾ ਹੈ ?

ਜਿਹਨਾਂ ਨੂੰ ਮਸੀਹ ਪਿਆਰ ਕਰਦਾ ਹੈ, ਉਹਨਾਂ ਨੂੰ ਝਿੜਕਦਾ ਅਤੇ ਤਾੜਦਾ ਹੈ[3:19]

Revelation 3:21

ਮਸੀਹ ਉਹਨਾਂ ਨਾਲ ਕੀ ਵਾਇਦਾ ਕਰਦਾ ਹੈ ਜਿਹੜੇ ਜਿੱਤਣਗੇ ?

ਉਹ ਜਿਹੜੇ ਜਿੱਤਣਗੇ ਮਸੀਹ ਦੇ ਨਾਲ ਸਿੰਘਾਸਣ ਤੇ ਬੈਠਣਗੇ [3:21]

ਮਸੀਹ ਇਸ ਪੁਸਤਕ ਨੂੰ ਪੜਨ ਵਾਲਿਆਂ ਨੂੰ ਕੀ ਸੁਣਨ ਲਈ ਕਹਿੰਦਾ ਹੈ ?

ਮਸੀਹ ਕਹਿੰਦਾ ਹੈ ਪੜਨ ਵਾਲੇ ਸੁਣਨ ਆਤਮਾ ਕਲੀਸਿਯਾ ਨੂੰ ਕੀ ਕਹਿੰਦਾ ਹੈ [3:22 ]

Revelation 4

Revelation 4:1

ਯੂਹੰਨਾ ਨੇ ਕੀ ਖੁੱਲਾ ਦੇਖਿਆ ?

ਯੂਹੰਨਾ ਨੇ ਸਵਰਗ ਦਾ ਇੱਕ ਦਰਵਾਜ਼ਾ ਖੁੱਲਾ ਦੇਖਿਆ [4:1]

ਆਵਾਜ਼ ਨੇ ਕੀ ਕਿਹਾ ਉਹ ਯੂਹੰਨਾ ਨੂੰ ਦਿਖਾਵੇਗਾ ?

ਆਵਾਜ਼ ਨੇ ਕਿਹਾ ਯੂਹੰਨਾ ਓਹ ਸਭ ਵੇਖੇਗਾ ਜੋ ਇਸ ਤੋਂ ਬਾਅਦ ਕੀ ਹੋਣ ਵਾਲਾ ਹੈ [4:1]

ਕੋਈ ਸਵਰਗ ਵਿੱਚ ਕਿੱਥੇ ਬੈਠਾ ਸੀ ?

ਕੋਈ ਸਵਰਗ ਵਿੱਚ ਸਿੰਘਾਸਣ ਤੇ ਬੈਠਾ ਸੀ [4:2]

Revelation 4:4

ਸਵਰਗ ਵਿੱਚ ਸਿੰਘਾਸਣ ਦੇ ਆਲੇ ਦੁਆਲੇ ਕੀ ਸੀ ?

ਸਿੰਘਾਸਣ ਦੇ ਆਲੇ ਦੁਆਲੇ ਚੋਵੀ ਸਿੰਘਾਸਣ ਸੀ ਉਹਨਾਂ ਉੱਤੇ ਚੋਵੀ ਬਜ਼ੁਰਗ ਬੈਠੇ ਸੀ [4:4]

ਸੱਤ ਦੀਵੇ ਸਿੰਘਾਸਣ ਅੱਗੇ ਜਲਦੇ ਹੋਏ ਕੀ ਸਨ ?

ਸੱਤ ਦੀਵੇ ਪਰਮੇਸ਼ੁਰ ਦੇ ਸੱਤ ਆਤਮੇ ਸਨ [4:5]

Revelation 4:6

ਸਿੰਘਾਸਣ ਦੇ ਆਲੇ ਦੁਆਲੇ ਚਾਰ ਚੀਜ਼ਾ ਕੀ ਸਨ ?

ਚਾਰ ਜਿਉਂਦੇ ਜੰਤੂ ਸਿੰਘਾਸਣ ਦੇ ਆਲੇ ਦੁਆਲੇ ਸੀ [4:6]

Revelation 4:7

ਚਾਰ ਜਿਉਂਦੇ ਜੰਤੂ ਦਿਨ ਰਾਤ ਕੀ ਕਰਦੇ ਸਨ ?

ਚਾਰੇ ਜੰਤੂ ਦਿਨ ਰਾਤ , ਪਰਮੇਸ਼ੁਰ ਨੂੰ ਆਦਰ, ਮਹਿਮਾ ਅਤੇ ਧੰਨਵਾਦ ਕਰਨ ਤੋਂ ਨਹੀ ਰੁਕਦੇ [4:8-9]

Revelation 4:9

ਚੋਵੀ ਬਜ਼ੁਰਗ ਕੀ ਕਰਨਗੇ ਜਦੋਂ ਜਿਉਂਦੇ ਜੰਤੂ ਪਰਮੇਸ਼ੁਰ ਨੂੰ ਮਹਿਮਾ ਦੇਣਗੇ ?

ਚੋਵੀ ਬਜ਼ੁਰਗ ਆਪਣੇ ਆਪ ਨੂੰ ਸਿੰਘਾਸਣਾ ਤੋ ਡੇਗ ਲੈਣਗੇ ਝੁਕ ਜਾਣਗੇ ਅਤੇ ਆਪਣੇ ਮੁਕਟ ਸੁੱਟ ਦੇਣਗੇ [4:10]

ਪਰਮੇਸ਼ੁਰ ਦੀਆਂ ਸਾਰੀਆਂ ਰਚਨਾਵਾਂ ਦੇ ਲਈ ਬਜ਼ੁਰਗ ਕੀ ਕਹਿਣਗੇ ?

ਬਜ਼ੁਰਗ ਕਹਿਣਗੇ ਪਰਮੇਸ਼ੁਰ ਨੇ ਸਾਰੀਆਂ ਵਸਤਾਂ ਬਣਾਈਆਂ ਅਤੇ ਉਸਦੀ ਮਰਜ਼ੀ ਨਾਲ ਸਾਰੀਆਂ ਚੀਜ਼ਾ ਰਚੀਆਂ ਗਈਆਂ [4:11]

Revelation 5

Revelation 5:1

ਯੂਹੰਨਾ ਨੇ ਸਿੰਘਾਸਣ ਤੇ ਬੈਠੇ ਦੇ ਸੱਜੇ ਹੱਥ ਵਿੱਚ ਕੀ ਦੇਖਿਆ?

ਯੂਹੰਨਾ ਨੇ ਸੱਤ ਮੋਹਰਾਂ ਲੱਗੀ ਇੱਕ ਪੋਥੀ ਦੇਖੀ [5:1]

ਧਰਤੀ ਉੱਤੇ ਪੋਥੀ ਨੂੰ ਖੋਲਣ ਅਤੇ ਪੜਨ ਦੇ ਜੋਗ ਕੋਣ ਸੀ ?

ਕੋਈ ਵੀ ਪੋਥੀ ਨੂੰ ਖੋਲਣ ਅਤੇ ਪੜਨ ਦੇ ਜੋਗ ਨਹੀ ਸੀ [5:2-4]

Revelation 5:3

ਪੋਥੀ ਅਤੇ ਉਸ ਦੀਆਂ ਸੱਤ ਮੋਹਰਾਂ ਨੂੰ ਖੋਲਣ ਦੇ ਜੋਗ ਕੋਣ ਸੀ ?

ਯਹੂਦਾਹ ਦੇ ਗੋਤ ਦਾ ਬੱਬਰ ਸ਼ੇਰ, ਦਾਉਦ ਦੀ ਜੜ, ਪੋਥੀ ਨੂੰ ਖੋਲਣ ਦੇ ਜੋਗ ਸੀ [5:5]

Revelation 5:6

ਸਿੰਘਾਸਣ ਦੇ ਅੱਗੇ ਬਜ਼ੁਰਗਾਂ ਦੇ ਵਿੱਚ ਕੋਣ ਖੜਾ ਸੀ ?

ਇੱਕ ਮੇਮਨਾ,ਜੋ ਦੇਖਣ ਵਿੱਚ ਮਰਿਆ ਜਿਹਾ ਬਜ਼ੁਰਗਾਂ ਦੇ ਵਿੱਚ ਸਿੰਘਾਸਣ ਦੇ ਅੱਗੇ ਖੜਾ ਸੀ [5:6]

ਮੇਮਨੇ ਦੇ ਉੱਤੇ ਸੱਤ ਸਿੰਗ ਅਤੇ ਸੱਤ ਅੱਖਾਂ ਕੀ ਹਨ ?

ਸੱਤ ਸਿੰਗ ਅਤੇ ਸੱਤ ਅੱਖਾਂ, ਪਰਮੇਸ਼ੁਰ ਦੇ ਸੱਤ ਆਤਮੇ ਹਨ ਜੋ ਸਾਰੀ ਧਰਤੀ ਤੇ ਭੇਜੇ ਗਏ ਹਨ [5:6]

Revelation 5:8

ਸੋਨੇ ਦੇ ਕਟੋਰੇ ਕਿਸ ਨਾਲ ਭਰੇ ਹੋਏ ਸੀ ਜਿਹੜੇ ਬਜ਼ੁਰਗਾਂ ਦੇ ਕੋਲ ਸਨ ?

ਸੋਨੇ ਦੇ ਕਟੋਰੇ ਸੰਤਾਂ ਦੀਆਂ ਪ੍ਰਰਾਥਨਾਵਾਂ ਨਾਲ ਭਰੇ ਹੋਏ ਸਨ [5:8]

Revelation 5:9

ਮੇਮਨਾ ਪੋਥੀ ਨੂੰ ਖੋਲਣ ਦੇ ਜੋਗ ਕਿਉਂ ਸੀ ?

ਮੇਮਨਾ ਜੋਗ ਸੀ ਕਿਉਂਕਿ ਉਹ ਨੇ ਪਰਮੇਸ਼ੁਰ ਦੇ ਲੋਕਾਂ ਨੂੰ, ਹਰੇਕ ਗੋਤ, ਭਾਸ਼ਾ, ਅਤੇ ਕੋਮ ਨੂੰ ਆਪਣੇ ਲਹੂ ਨਾਲ ਮੁੱਲ ਖ਼ਰੀਦ ਲਿਆ [5:9]

ਪਰਮੇਸ਼ੁਰ ਦੇ ਜਾਜਕ ਕਿਥੇ ਰਾਜ ਕਰਨਗੇ ?

ਪਰਮੇਸ਼ੁਰ ਦੇ ਜਾਜਕ ਧਰਤੀ ਉੱਤੇ ਰਾਜ ਕਰਨਗੇ [5:10]

Revelation 5:11

ਦੂਤਾਂ ਨੇ ਕੀ ਕਿਹਾ ਮੇਮਨਾ ਪਾਉਣ ਦੇ ਜੋਗ ਹੈ ?

ਦੂਤਾਂ ਨੇ ਕਿਹਾ ਮੇਮਨਾ, ਸ਼ਕਤੀ, ਧਨ, ਬੁਧ,ਸਮਰਥਾ, ਆਦਰ ਮਹਿਮਾ ਅਤੇ ਵਡਿਆਈ ਦੇ ਜੋਗ ਹੈ [5:12]

Revelation 5:13

ਕਿਸਨੇ ਕਿਹਾ ਕਿ ਜਿਹੜਾ ਸਿੰਘਾਸਣ ਤੇ ਬੈਠਾ ਹੈ ਅਤੇ ਮੇਮਨਾ ਸਦੀਪਕ ਸਮੇਂ ਲਈ ਵਡਿਆਈ ਦੇ ਜੋਗ ਹੈ ?

ਹਰੇਕ ਰਚੀ ਹੋਈ ਚੀਜ਼ ਨੇ ਕਿਹਾ ਕਿ ਜਿਹੜਾ ਸਿੰਘਾਸਣ ਤੇ ਬੈਠਾ ਹੈ ਅਤੇ ਮੇਮਨਾ, ਸਦੀਪਕ ਸਮੇਂ ਲਈ ਵਡਿਆਈ ਦੇ ਜੋਗ ਹੈ [5:13]

ਜਦੋਂ ਚਾਰ ਜੰਤੂਆ ਨੇ ਕਿਹਾ , ਆਮੀਨ, ਇਹ ਸੁਣ ਕੇ ਬਜ਼ੁਰਗਾਂ ਨੇ ਕੀ ਕੀਤਾ ?

ਬਜ਼ੁਰਗਾਂ ਨੇ ਹੇਠਾਂ ਡਿੱਗ ਕੇ ਮੱਥਾ ਟੇਕਿਆ [5:14]

Revelation 6

Revelation 6:1

ਮੇਮਨੇ ਨੇ ਪੋਥੀ ਨਾਲ ਕੀ ਕੀਤਾ ?

ਮੇਮਨੇ ਨੇ ਪੋਥੀ ਦੀਆਂ ਸੱਤ ਮੋਹਰਾਂ ਵਿੱਚੋਂ ਇੱਕ ਨੂੰ ਖੋਲਿਆ [6:1]

ਪਹਿਲੀ ਮੋਹਰ ਖੁੱਲਣ ਤੇ ਯੂਹੰਨਾ ਨੇ ਕੀ ਦੇਖਿਆ ?

ਯੂਹੰਨਾ ਨੇ ਨੁਕਰੇ ਘੋੜੇ ਨੂੰ ਦੇਖਿਆ, ਜਿਸ ਉਤੇ ਇੱਕ ਸਵਾਰ ਜਿੱਤ ਪ੍ਰਾਪਤ ਕਰਨ ਜਾ ਰਿਹਾ [6:2]

Revelation 6:3

ਦੂਸਰੀ ਮੋਹਰ ਖੁੱਲਣ ਤੇ ਯੂਹੰਨਾ ਨੇ ਕੀ ਦੇਖਿਆ ?

ਯੂਹੰਨਾ ਨੇ ਇਕ ਲਾਲ ਘੋੜੇ ਤੇ ਇਕ ਸਵਾਰ ਨੂੰ ਧਰਤੀ ਉੱਤੋ ਸ਼ਾਂਤੀ ਚੁਕਦਿਆਂ ਦੇਖਿਆ [6:4]

Revelation 6:5

ਤੀਜੀ ਮੋਹਰ ਖੁੱਲਣ ਤੇ ਯੂਹੰਨਾ ਨੇ ਕੀ ਦੇਖਿਆ ?

ਯੂਹੰਨਾ ਨੇ ਕਾਲੇ ਘੋੜੇ ਇੱਕ ਸਵਾਰ ਕੋਲ ਤੱਕੜੀ ਫੜੀ ਹੋਈ ਦੇਖੀ [6:5]

Revelation 6:7

ਚੋਥੀ ਮੋਹਰ ਖੁੱਲਣ ਤੇ ਯੂਹੰਨਾ ਨੇ ਕੀ ਦੇਖਿਆ ?

ਯੂਹੰਨਾ ਨੇ ਇੱਕ ਕੁੱਲਾ ਘੋੜਾ ਦੇਖਿਆ ਜਿਸਦੇ ਸਵਾਰ ਦਾ ਨਾਮ ਮੌਤ ਸੀ [6:8]

Revelation 6:9

ਪੰਜਵੀ ਮੋਹਰ ਖੁੱਲਣ ਤੇ ਯੂਹੰਨਾ ਨੇ ਕੀ ਦੇਖਿਆ ?

ਯੂਹੰਨਾ ਨੇ ਜਾਨਾਂ ਦੇਖੀਆਂ ਜਿਹੜੀਆਂ ਪਰਮੇਸ਼ੁਰ ਦੇ ਬਚਨ ਦੇ ਕਾਰਨ ਮਾਰੀਆਂ ਗਈਆਂ ਸਨ [6:9]

ਜਾਨਾਂ ਜਿਹੜੀਆਂ ਜਗਵੇਦੀ ਦੇ ਹੇਠਾਂ ਸੀ ਪਰਮੇਸ਼ੁਰ ਤੋਂ ਕੀ ਜਾਨਣਾ ਚਾਹੁੰਦੀਆ ਸੀ ?

ਜਾਨਾਂ ਜਾਨਣਾ ਚਾਹੁੰਦੀਆਂ ਸੀ ਕੀ ਪਰਮੇਸ਼ੁਰ ਕਦੋਂ ਤੱਕ ਉਹਨਾਂ ਦੇ ਖੂਨ ਦਾ ਨਿਆਂ ਨਹੀ ਕਰੇਗਾ [6:10]

ਜਾਨਾਂ ਨੂੰ ਕਿੰਨੇ ਸਮੇਂ ਤੱਕ ਕਿਹਾ ਗਿਆ ਕਿ ਉਹਨਾਂ ਨੂੰ ਇੰਤਜਾਰ ਕਰਨਾ ਪਵੇਗਾ?

ਜਾਨਾਂ ਨੂੰ ਕਿਹਾ ਗਿਆ ਉਹਨਾਂ ਨੂੰ ਆਪਣੇ ਸਾਥੀ ਦਾਸਾਂ ਦੇ ਮਾਰੇ ਜਾਣ ਦੀ ਗਿਣਤੀ ਪੂਰੀ ਹੋਣ ਤੱਕ ਇੰਤਜਾਰ ਕਰਨਾ ਪਵੇਗਾ [6:11]

Revelation 6:12

ਛੇਵੀ ਮੋਹਰ ਖੁੱਲਣ ਤੇ ਯੂਹੰਨਾ ਨੇ ਕੀ ਦੇਖਿਆ ?

ਯੂਹੰਨਾ ਨੇ ਭੂਚਾਲ,ਸੂਰਜ ਨੂੰ ਕਾਲਾ ਹੁੰਦਿਆ, ਚੰਨ ਨੂੰ ਲਾਲ ਹੁੰਦਿਆ ਅਤੇ ਤਾਰਿਆ ਨੂੰ ਧਰਤੀ ਤੇ ਡਿਗਦੇ ਦੇਖਿਆ [6:12-13]

Revelation 6:15

ਯੂਹੰਨਾ ਨੇ ਰਾਜਿਆਂ,ਅਮੀਰਾਂ, ਧਨਵਾਨ ,ਸ਼ਕਤੀਸ਼ਾਲੀ ,ਅਤੇ ਸਾਰਿਆਂ ਨੂੰ ਕੀ ਕਰਦੇ ਦੇਖਿਆ ?

ਯੂਹੰਨਾ ਨੇ ਉਹਨਾਂ ਨੂੰ ਗੁਫਾ ਅਤੇ ਪੱਥਰਾਂ ਨੂੰ ਉਹਨਾਂ ਉੱਤੇ ਡਿਗਣ ਲਈ ਕਹਿੰਦਿਆ ਅਤੇ ਲੁਕਦੇ ਦੇਖਿਆ [6:15-16]

ਰਾਜਿਆਂ,ਅਮੀਰਾਂ, ਧਨਵਾਨ ,ਸ਼ਕਤੀਸ਼ਾਲੀ ,ਅਤੇ ਸਾਰੇ ਕਿਸ ਤੋਂ ਲੁੱਕ ਰਹੇ ਸੀ ?

ਉਹ ਸਿੰਘਾਸਣ ਤੇ ਬੈਠੇ ਅਤੇ ਮੇਮਨੇ ਦੇ ਕ੍ਰੋਧ ਤੋਂ ਲੁੱਕਣਾ ਚਾਹੁੰਦੇ ਸੀ [6:13]

ਕਿਹੜਾ ਦਿਨ ਆ ਗਿਆ ?

ਮੇਮਨੇ ਦੇ ਕਰੋਧ ਅਤੇ ਜੋ ਸਿੰਘਾਸਣ ਤੇ ਬੈਠਾ ਹੈ ਉਸ ਦਾ ਇਕ ਵੱਡਾ ਦਿਨ ਆ ਗਿਆ ਹੈ [6:17]

Revelation 7

Revelation 7:1

ਜਿਹੜੇ ਚਾਰ ਦੂਤ ਧਰਤੀ ਦੇ ਚਾਰੇ ਕੋਨਿਆ ਤੇ ਖੜੇ ਕੀ ਕਰ ਰਹੇ ਸੀ ਜਦੋਂ ਯੂਹੰਨਾ ਨੇ ਉਹਨਾਂ ਨੂੰ ਦੇਖਿਆ ?

ਦੂਤਾਂ ਨੇ ਧਰਤੀ ਦੀਆਂ ਚਾਰਾਂ ਪੌਣਾਂ ਨੂੰ ਫੜਿਆ ਹੋਇਆ ਸੀ [7:1]

ਧਰਤੀ ਨੂੰ ਨੁਕਸਾਨ ਪਹਚਾਉਣ ਤੋਂ ਪਹਿਲਾਂ ਉੱਤਰ ਵਾਲੇ ਦੂਤ ਨੇ ਕੀ ਕਰਨ ਨੂੰ ਕਿਹਾ ?

ਧਰਤੀ ਨੂੰ ਨੁਕਸਾਨ ਪਹਚਾਉਣ ਤੋਂ ਪਹਿਲਾਂ . ਦੂਤ ਨੇ ਪਰਮੇਸ਼ੁਰ ਦੇ ਦਾਸਾਂ ਦੇ ਮੱਥੇ ਉੱਤੇ ਮੋਹਰ ਲਗਾਉਣ ਲਈ ਕਿਹਾ [7:2-3]

Revelation 7:4

ਕਿਹੜੇ ਗੋਤ ਵਿਚੋ ਕਿੰਨੇ ਲੋਕਾਂ ਉੱਤੇ ਮੋਹਰ ਲੱਗੀ ?

ਇਸਰਾਏਲ ਦੇ ਸਾਰੇ ਗੋਤਾਂ ਵਿਚੋ 144,000 ਲੋਕਾਂ ਉੱਤੇ ਮੋਹਰ ਲੱਗੀ [7:4]

Revelation 7:7

None

Revelation 7:9

ਪਰਮੇਸ਼ੁਰ ਦੇ ਸਿੰਘਾਸਣ ਅਤੇ ਮੇਮਨੇ ਦੇ ਸਾਹਮਣੇ ਅੱਗੇ ਫਿਰ ਯੂਹੰਨਾ ਨੇ ਕੀ ਦੇਖਿਆ ?

ਯੂਹੰਨਾ ਨੇ ਇੱਕ ਵੱਡੀ ਭੀੜ ਹਰੇਕ ਜਾਤੀ,ਗੋਤ,ਲੋਕਾਂ ਅਤੇ ਭਾਸ਼ਾ ਦੇ ਵਿਚੋ ਸਿੰਘਾਸਣ ਦੇ ਅੱਗੇ ਦੇਖੀ [7:9]

ਸਿੰਘਾਸਣ ਦੇ ਅੱਗੇ ਖੜਿਆ ਦੇ ਅਨੁਸਾਰ,ਮੁਕਤੀ ਕਿਸ ਤੋਂ ਹੈ ?

ਸਿੰਘਾਸਣ ਦੇ ਅੱਗੇ ਖੜਿਆ ਨੇ ਕਿਹਾ ਕਿ ਮੁਕਤੀ ਪਰਮੇਸ਼ੁਰ ਅਤੇ ਉਸਦੇ ਮੇਮਨੇ ਤੋਂ ਹੈ [7:10]

Revelation 7:11

ਦੂਤਾਂ, ਬਜ਼ੁਰਗਾਂ ਅਤੇ ਜਿਉਦੇ ਜੰਤੂਆਂ ਨੇ ਕਿਸ ਸਰੀਰਕ ਅਵਸਥਾ ਵਿੱਚ ਕਿਵੇ ਪਰਮੇਸ਼ੁਰ ਨੂੰ ਮੱਥਾ ਟੇਕਿਆ ?

ਉ.ਪਰਮੇਸ਼ੁਰ ਨੂੰ ਮੱਥਾ ਟੇਕਣ ਦੇ ਲਈ ਉਹ ਧਰਤੀ ਤੇ ਡਿੱਗੇ ਆਪਣਾ ਸਿਰ ਨੀਵਾ ਕੀਤਾ [7:11]

Revelation 7:13

ਸਿੰਘਾਸਣ ਦੇ ਸਾਹਮਣੇ ਚਿੱਟੇ ਬਸਤਰ ਪਹਿਨੇ ਖੜੇ ਹੋਇਆ ਬਾਰੇ ਬਜੁਰਗ ਨੇ ਕੀ ਕਿਹਾ ?

ਬਜ਼ੁਰਗ ਨੇ ਕਿਹਾ ਇਹ ਓਹ ਸਨ ਜੋ ਇਕ ਵੱਡੇ ਸਤਾਵ ਵਿਚੋਂ ਬਾਹਰ ਆਏ ਹਨ [7:14]

ਜਿਹੜੇ ਸਿੰਘਾਸਣ ਦੇ ਅੱਗੇ ਖੜੇ ਸਨ ਉਹਨਾਂ ਦੇ ਕੱਪੜੇ ਚਿੱਟੇ ਕਿਵੇ ਹੋ ਗਏ ?

ਮੇਮਨੇ ਦੇ ਲਹੂ ਦੁਆਰਾ ਧੋਣ ਨਾਲ ਉਹਨਾਂ ਨੇ ਆਪਣੇ ਬਸਤਰ ਚਿੱਟੇ ਕੀਤੇ [7:14]

Revelation 7:15

ਬਜ਼ੁਰਗਾ ਨੇ ਕੀ ਕਿਹਾ ਜੋ ਪਰਮੇਸ਼ੁਰ ਕਰੇਗਾ, ਉਹਨਾਂ ਨਾਲ ਜਿਹਨਾਂ ਨੇ ਚਿੱਟੇ ਕੱਪੜੇ ਪਾਏ ਹੋਏ ਹਨ ?

ਪਰਮੇਸ਼ੁਰ ਆਪਣਾ ਡੇਰਾ ਉਹਨਾਂ ਉੱਤੇ ਤਾਣੇਗਾ ਕਿ ਉਹ ਹੋਰ ਦੁਖ ਨਾ ਸਹਿਣ [7:15-16]

ਬਜ਼ੁਰਗ ਨੇ ਕੀ ਕਿਹਾ ਜੋ ਮੇਮਨਾ ਕਰੇਗਾ, ਉਹਨਾਂ ਨਾਲ ਜਿਹਨਾਂ ਨੇ ਚਿੱਟੇ ਕੱਪੜੇ ਪਾਏ ਹੋਏ ਹਨ ?

ਮੇਮਨਾ ਉਹਨਾਂ ਦਾ ਚਰਵਾਹਾ ਹੋਵੇਗਾ ਅਤੇ ਉਹਨਾਂ ਨੂੰ ਅਮ੍ਰਿਤ ਜਲ ਦੇ ਸੋਤਿਆਂ ਕੋਲ ਅਗਵਾਈ ਕਰੇਗਾ [7:17]

Revelation 8

Revelation 8:1

ਉਥੇ ਕੀ ਹੋਇਆ ਕਿ ਸਵਰਗ ਵਿੱਚ ਚੁਪ ਚਾਪ ਹੋ ਗਈ ?

ਜਦੋਂ ਮੇਮਨੇ ਨੇ ਸੱਤਵੀ ਮੋਹਰ ਖੋਲੀ ਤਾਂ ਉਥੇ ਸਵਰਗ ਵਿੱਚ ਚੁਪ ਚਾਪ ਹੋ ਗਈ [8:1]

ਸੱਤ ਦੂਤਾਂ ਨੂੰ ਕੀ ਦਿੱਤਾ ਗਿਆ ਜਿਹੜੇ ਪਰਮੇਸ਼ੁਰ ਦੇ ਸਾਹਮਣੇ ਖੜੇ ਰਹਿੰਦੇ ਹਨ ?

ਜਿਹੜੇ ਪਰਮੇਸ਼ੁਰ ਦੇ ਸਾਹਮਣੇ ਖੜੇ ਰਹਿੰਦੇ ਹਨ ਉਹਨਾਂ ਸੱਤ ਦੂਤਾਂ ਨੂੰ ਸੱਤ ਤੁਰੀਆਂ ਦਿਤੀਆਂ ਗਈਆਂ [8:2]

Revelation 8:3

ਪਰਮੇਸ਼ੁਰ ਦੇ ਅੱਗੇ ਕੀ ਉੱਡ ਰਿਹਾ ਸੀ ?

ਸੰਤਾਂ ਦੀਆਂ ਪ੍ਰਾਰਥਨਾਵਾਂ ਦਾ ਧੂੰਆਂ ਪਰਮੇਸ਼ੁਰ ਅੱਗੇ ਉੱਡ ਰਿਹਾ ਸੀ [8:4]

ਕੀ ਹੋਇਆ ਜਦੋਂ ਦੂਤ ਨੇ ਜਗਵੇਦੀ ਵਿਚੋ ਅੱਗ ਧਰਤੀ ਉੱਤੇ ਸੁੱਟ ਦਿੱਤੀ ?

ਜਦੋ ਦੂਤ ਨੇ ਅੱਗ ਸੁੱਟੀ ਤਾਂ ਉੱਥੇ ਗਰਜ, ਅਵਾਜ਼ਾ, ਬਿਜਲੀ ਦੀਆਂ ਲਿਸ਼ਕਾ,ਅਤੇ ਭੂਚਾਲ ਆਇਆ [8:5]

Revelation 8:6

ਕੀ ਹੋਇਆ ਜਦੋਂ ਪਹਿਲੀ ਤੁਰ੍ਹੀ ਬਜਾਈ ਗਈ ?

ਜਦੋਂ ਪਹਿਲੀ ਤੁਰ੍ਹੀ ਬਜਾਈ ਗਈ, ਇੱਕ ਤਿਹਾਈ ਧਰਤੀ ਜਲ ਗਈ,ਰੁਖਾਂ ਦੀ ਇੱਕ ਤਿਹਾਈ ਜਲ ਗਈ ਅਤੇ ਸਾਰਾ ਹਰਾ ਘਾਹ ਜਲ ਗਿਆ [8:7]

Revelation 8:8

ਕੀ ਹੋਇਆ ਜਦੋਂ ਦੂਜੀ ਤੁਰ੍ਹੀ ਬਜਾਈ ਗਈ ?

ਜਦੋਂ ਦੂਜੀ ਤੁਰ੍ਹੀ ਬਜਾਈ ਗਈ ਸਮੁੰਦਰ ਦਾ ਤੀਜਾ ਹਿੱਸਾ ਲਹੂ ਹੋ ਗਿਆ,ਸਮੁੰਦਰ ਦੇ ਤਿੰਨ ਤਿਹਾਈ ਜੰਤੂ ਮਰ ਗਏ, ਤਿੰਨ ਤਿਹਾਈ ਜਹਾਜ਼ ਨਸ਼ਟ ਹੋ ਗਏ [8:8-9]

Revelation 8:10

ਕੀ ਹੋਇਆ ਜਦੋਂ ਤੀਜੀ ਤੁਰ੍ਹੀ ਬਜਾਈ ਗਈ ?

ਜਦੋਂ ਤੀਜੀ ਤੁਰ੍ਹੀ ਬਜਾਈ ਗਈ,ਤਿੰਨ ਤਿਹਾਈ ਪਾਣੀ ਦਾ ਹਿੱਸਾ ਕੌੜਾ ਹੋ ਗਿਆ ਅਤੇ ਬਹੁਤ ਸਾਰੇ ਲੋਕ ਮਰ ਗਏ [8:10-11]

Revelation 8:12

ਕੀ ਹੋਇਆ ਜਦੋਂ ਚੌਥੀ ਤੁਰ੍ਹੀ ਬਜਾਈ ਗਈ ?

ਜਦੋਂ ਚੋਥੀ ਤੁਰ੍ਹੀ ਬਜਾਈ ਗਈ, ਦਿਨ ਦਾ ਤਿੰਨ ਤਿਹਾਈ ਅਤੇ ਰਾਤ ਦਾ ਤਿੰਨ ਤਿਹਾਈ ਹਨੇਰਾ ਹੋ ਗਿਆ [8:12]

Revelation 8:13

ਦੂਤ ਨੇ ਕਿਉਂ ਕਿਹਾ, ਹਾਇ,ਹਾਇ,ਹਾਇ ਉਹਨਾਂ ਉੱਤੇ ਜਿਹੜੇ ਧਰਤੀ ਤੇ ਰਹਿੰਦੇ ਹਨ ?

ਦੂਤ ਨੇ ਕਿਹਾ ਹਾਇ,ਹਾਇ,ਹਾਇ ਉਹਨਾਂ ਉੱਤੇ ਜਿਹੜੇ ਧਰਤੀ ਤੇ ਰਹਿੰਦੇ ਹਨ ਕਿਉਕਿ ਤਿੰਨ ਤੁਰ੍ਹੀਆਂ ਰਹਿੰਦੀਆਂ ਹਨ [8:13]

Revelation 9

Revelation 9:1

ਕਿਸ ਤਰ੍ਹਾਂ ਦਾ ਤਾਰਾ ਯੂਹੰਨਾ ਨੇ ਦੇਖਿਆ ਜਦੋਂ ਪੰਜਵੀ ਤੁਰ੍ਹੀ ਬਜਾਈ ਗਈ ?

ਜਦੋਂ ਪੰਜਵੀ ਤੁਰ੍ਹੀ ਬਜਾਈ ਗਈ, ਯੂਹੰਨਾ ਨੇ ਇੱਕ ਤਾਰਾ ਸਵਰਗ ਤੋ ਹੇਠਾਂ ਧਰਤੀ ਵੱਲ ਜਾਂਦੇ ਡਿਗਦਾ ਹੋਇਆ ਵੇਖਿਆ [9:1]

ਤਾਰੇ ਨੇ ਕੀ ਕੀਤਾ ?

ਤਾਰੇ ਨੇ ਅਥਾਹ ਕੁੰਡ ਨੂੰ ਖੋਲ ਦਿਤਾ [9:2]

Revelation 9:3

ਅਥਾਹ ਕੁੰਡ ਦੇ ਟਿੱਡਿਆਂ ਨੂੰ ਕੀ ਕਰਨ ਨੂੰ ਕਿਹਾ ਗਿਆ ?

ਟਿੱਡਿਆਂ ਨੂੰ ਕਿਹਾ ਗਿਆ ਕੀ ਧਰਤੀ ਨੂੰ ਨਾਸ ਨਹੀ ਕਰਨਾ , ਪਰ ਉਹਨਾਂ ਦਾ ਨਾਸ ਕਰੋ ਜਿਹਨਾਂ ਤੇ ਪਰਮੇਸ਼ੁਰ ਦੀ ਮੋਹਰ ਨਹੀ ਹੈ [9:3-4]

Revelation 9:5

ਲੋਕ ਟਿੱਡਿਆਂ ਦੁਆਰਾ ਸਤਾਏ ਜਾਣ ਤੇ ਕੀ ਕਰਨਗੇ ਪਰ ਕੀ ਨਹੀ ਮਿਲੇਗਾ ?

ਲੋਕ ਟਿੱਡਿਆਂ ਦੁਆਰਾ ਸਤਾਏ ਜਾਣ ਤੇ ਮੌਤ ਨੂੰ ਭਾਲਣਗੇ,ਪਰ ਉਹ ਨਾ ਮਿਲੇਗੀ [9:6]

Revelation 9:7

ਟਿੱਡਿਆਂ ਦੇ ਖੰਭ ਕੀ ਆਵਾਜ਼ ਪੇਦਾ ਕਰ ਰਹੇ ਸੀ ?

ਟਿੱਡਿਆਂ ਦੇ ਖੰਭਾਂ ਦੀ ਆਵਾਜ਼ ਬਹੁਤ ਰੱਥਾਂ ਅਤੇ ਲੜਾਈ ਵਿੱਚ ਘੋੜਿਆਂ ਦੀ ਆਵਾਜ਼ ਜਿਹੀ ਸੀ [9:9]

Revelation 9:10

ਟਿੱਡਿਆਂ ਉੱਤੇ ਰਾਜਾ ਕੋਣ ਸੀ ?

ਟਿੱਡਿਆਂ ਉੱਤੇ ਰਾਜਾ ਇਬਰਾਨੀ ਭਾਸ਼ਾ ਵਿੱਚ ਅੱਬਦੋਨ ਅਤੇ ਯੂਨਾਨੀ ਵਿੱਚ ਅਪੁੱਲੂਓਨ ਅਤੇ ਕੁੰਡ ਦਾ ਇੱਕ ਦੂਤ ਹੈ [9:11]

ਪੰਜਵੀ ਤੁਰ੍ਹੀ ਬਜਾਈ ਜਾਣ ਤੋਂ ਬਾਅਦ ਕੀ ਬੀਤ ਗਿਆ ?

ਪੰਜਵੀ ਤੁਰ੍ਹੀ ਬਜਾਈ ਜਾਣ ਦੇ ਮਗਰੋ ਹਾਇ ਬੀਤ ਗਈ [9:12]

Revelation 9:13

ਯੂਹੰਨਾ ਨੇ ਕੀ ਆਵਾਜ਼ ਸੁਣੀ ਜਦੋਂ ਛੇਵੀ ਤੁਰ੍ਹੀ ਬਜਾਈ ਗਈ ?

ਜਦੋਂ ਛੇਵੀ ਤੁਰ੍ਹੀ ਬਜਾਈ ਗਈ ਤਾਂ ਸੋਨੇ ਦੀ ਜਗਵੇਦੀ ਜਿਹਦੀ ਪਰਮੇਸ਼ੁਰ ਦੇ ਅੱਗੇ ਹੈ ਉਸ ਵਿਚੋ ਯੂਹੰਨਾ ਨੇ ਇੱਕ ਆਵਾਜ਼ ਸੁਣੀ [9:13]

ਚਾਰ ਦੂਤਾਂ ਨੇ ਕੀ ਕੀਤਾ ਜਦੋਂ ਉਹਨਾਂ ਨੇ ਆਵਾਜ਼ ਸੁਣੀ ?

ਜਦੋਂ ਉਹਨਾਂ ਨੇ ਆਵਾਜ਼ ਸੁਣੀ,ਚਾਰੇ ਦੂਤ ਮਨੁੱਖਾਂ ਦੇ ਤਿੰਨ ਤਿਹਾਈ ਨੂੰ ਮਾਰ ਦੇਣ ਲਈ ਆਜ਼ਾਦ ਹੋ ਗਏ [9:15]

Revelation 9:16

ਯੂਹੰਨਾ ਨੇ ਕਿੰਨੇ ਘੋੜ ਸਵਾਰ ਸਿਪਾਹੀ ਦੇਖੇ ?

ਯੂਹੰਨਾ ਨੇ 200,000,000 ਘੋੜ ਸਵਾਰ ਸਿਪਾਹੀ ਦੇਖੇ [9:16]

Revelation 9:18

ਕਿਹੜੀਆਂ ਮੁਸੀਬਤਾਂ ਨਾਲ ਲੋਕਾਂ ਦਾ ਤਿੰਨ ਤਿਹਾਈ ਹਿੱਸਾ ਮਾਰਿਆ ਗਿਆ ?

ਮੁਸੀਬਤ ਅੱਗ ,ਧੁੰਆਂ ਅਤੇ ਗੰਧਕ ਜਿਹਦੀ ਘੋੜਿਆ ਦੇ ਮੂੰਹ ਵਿਚੋ ਨਿਕਲਦੀ ਸੀ ਤਿੰਨ ਤਿਹਾਈ ਹਿੱਸਾ ਨਸ਼ਟ ਹੋ ਗਿਆ [9:18]

Revelation 9:20

ਮੁਸੀਬਤ ਦੇ ਆਉਣ ਤੇ ਜੋ ਲੋਕ ਨਹੀ ਮਰੇ ਉਹਨਾਂ ਦਾ ਕੀ ਵਿਵਹਾਰ ਸੀ ?

ਮੁਸੀਬਤ ਦੇ ਆਉਣ ਤੇ ਜੋ ਲੋਕ ਨਹੀ ਮਰੇ,ਉਹਨਾਂ ਨੇ ਆਪਣੇ ਕੰਮਾਂ ਤੋਂ ਤੋਬਾ ਨਹੀ ਕੀਤੀ ਨਾ ਹੀ ਭੂਤਾਂ ਦੀ ਪੂਜਾ ਕਰਨੀ ਬੰਦ ਕੀਤੀ [9:20]

Revelation 10

Revelation 10:1

ਬਲੀ ਦੂਤ ਦੇ ਪੈਰ ਅਤੇ ਮੂੰਹ ਕਿਸ ਤਰ੍ਹਾਂ ਦੇ ਸੀ ਜੋ ਯੂਹੰਨਾ ਨੇ ਦੇਖਿਆ ?

ਦੂਤ ਦਾ ਮੂੰਹ ਸੂਰਜ ਜਿਹਾ ਸੀ ਅਤੇ ਪੈਰ ਅੱਗ ਦੇ ਥੰਮ੍ਹਾਂ ਜਿਹੇ ਸੀ [10:1]

ਦੂਤ ਕਿੱਥੇ ਖੜਾ ਸੀ ?

ਦੂਤ ਆਪਣੇ ਸੱਜੇ ਪੈਰ ਨੂੰ ਸਮੁੰਦਰ ਉੱਤੇ ਅਤੇ ਆਪਣੇ ਖੱਬੇ ਪੈਰ ਨੂੰ ਧਰਤੀ ਉੱਤੇ ਟਿਕਾਈ ਖੜਾ ਸੀ [10:2]

Revelation 10:3

ਯੂਹੰਨਾ ਨੂੰ ਕੀ ਨਾ ਲਿਖਣ ਨੂੰ ਕਿਹਾ ਗਿਆ ?

ਯੂਹੰਨਾ ਨੂੰ ਨਾ ਲਿਖਣ ਨੂੰ ਕਿਹਾ ਜੋ ਸੱਤ ਗਰਜਾਂ ਨੇ ਬੋਲਿਆ ਸੀ [10:4]

Revelation 10:5

ਬਲੀ ਦੂਤ ਨੇ ਕਿਸ ਦੀ ਸੋਹ ਖਾਦੀ ?

ਬਲੀ ਦੂਤ ਨੇ ਆਪ ਸਹੁੰ ਖਾਦੀ, ਉਹ ਜਿਹੜਾ ਜੁਗੋ ਜੁਗ ਜਿਉਂਦਾ ਹੈ, ਉਹ ਜਿਸਨੇ ਸਵਰਗ ਨੂੰ ,ਧਰਤੀ ਨੂੰ,ਅਤੇ ਸਮੁੰਦਰ ਨੂੰ ਬਣਾਇਆ [10:6]

ਬਲੀ ਦੂਤ ਨੇ ਕੀ ਆਖਿਆ ਕਿ ਹੋਰ ਦੇਰੀ ਨਹੀ ਹੋਵੇਗੀ ?

ਦੂਤ ਨੇ ਕਿਹਾ ਜਦੋਂ ਸੱਤਵੀ ਤੁਰ੍ਹੀ ਬਜਾਈ ਗਈ ,ਇੱਥੇ ਹੁਣ ਹੋਰ ਦੇਰੀ ਨਹੀ, ਪਰ ਪਰਮੇਸ਼ੁਰ ਦੇ ਭੇਦ ਪੂਰੇ ਹੋਣਗੇ [10:7]

Revelation 10:8

ਬਲੀ ਦੂਤ ਨੇ ਯੂਹੰਨਾ ਨੂੰ ਕੀ ਲੈਣ ਲਈ ਕਿਹਾ ਗਿਆ ?

ਯੂਹੰਨਾ ਨੂੰ ਦੂਤ ਤੋਂ ਖੁੱਲੀ ਹੋਈ ਪੋਥੀ ਲੈਣ ਲਈ ਕਿਹਾ ਗਿਆ [10:8]

ਦੂਤ ਨੇ ਯੂਹੰਨਾ ਨੂੰ ਕੀ ਕਿਹਾ ਜਦੋਂ ਯੂਹੰਨਾ ਨੇ ਪੋਥੀ ਖਾਧੀ ?

ਦੂਤ ਨੇ ਕਿਹਾ ਕੀ ਪੋਥੀ ਯੂਹੰਨਾ ਦੇ ਮੂੰਹ ਦੇ ਲਈ ਮਿੱਠੀ ਹੋਵੇਗੀ ਪਰ ਉਸਦੇ ਪੇਟ ਲਈ ਕੋੜ੍ਹੀ ਹੋਵੇਗੀ [10:9]

Revelation 10:10

ਉਸਦੇ ਪੋਥੀ ਖਾਣ ਤੋਂ ਬਾਅਦ,ਯੂਹੰਨਾ ਨੂੰ ਕਿਸ ਲਈ ਭਵਿੱਖਬਾਣੀ ਕਰਨ ਲਈ ਕਿਹਾ ਗਿਆ ?

ਯੂਹੰਨਾ ਨੂੰ ਬਹੁਤ ਲੋਕਾਂ,ਕੌਮਾਂ,ਭਾਸ਼ਾਵਾਂ, ਅਤੇ ਰਾਜਿਆਂ ਲਈ ਭਵਿੱਖਬਾਣੀ ਕਰਨ ਨੂੰ ਕਿਹਾ ਗਿਆ [10:11]

Revelation 11

Revelation 11:1

None

Revelation 11:3

None

Revelation 11:6

None

Revelation 11:8

None

Revelation 11:10

None

Revelation 11:13

None

Revelation 11:15

None

Revelation 11:16

None

Revelation 11:18

None

Revelation 11:19

None

Revelation 12

Revelation 12:1

None

Revelation 12:3

None

Revelation 12:5

None

Revelation 12:7

None

Revelation 12:10

None

Revelation 12:11

None

Revelation 12:13

None

Revelation 12:15

None

Revelation 13

Revelation 13:1

None

Revelation 13:3

None

Revelation 13:5

None

Revelation 13:7

None

Revelation 13:9

None

Revelation 13:11

None

Revelation 13:13

None

Revelation 13:15

None

Revelation 13:18

None

Revelation 14

Revelation 14:1

None

Revelation 14:3

None

Revelation 14:6

None

Revelation 14:8

None

Revelation 14:9

None

Revelation 14:11

None

Revelation 14:13

None

Revelation 14:14

None

Revelation 14:17

None

Revelation 14:19

None

Revelation 15

Revelation 15:1

None

Revelation 15:2

None

Revelation 15:3

None

Revelation 15:5

None

Revelation 15:7

None

Revelation 16

Revelation 16:1

None

Revelation 16:2

None

Revelation 16:3

None

Revelation 16:4

None

Revelation 16:8

None

Revelation 16:10

None

Revelation 16:12

None

Revelation 16:15

None

Revelation 16:17

None

Revelation 16:20

None

Revelation 17

Revelation 17:1

None

Revelation 17:3

None

Revelation 17:6

None

Revelation 17:8

None

Revelation 17:9

None

Revelation 17:11

None

Revelation 17:12

None

Revelation 17:15

None

Revelation 17:16

None

Revelation 17:18

None

Revelation 18

Revelation 18:1

None

Revelation 18:4

None

Revelation 18:7

None

Revelation 18:9

None

Revelation 18:11

None

Revelation 18:14

None

Revelation 18:15

None

Revelation 18:18

None

Revelation 18:21

None

Revelation 18:23

None

Revelation 19

Revelation 19:1

None

Revelation 19:3

None

Revelation 19:5

None

Revelation 19:6

None

Revelation 19:7

None

Revelation 19:9

None

Revelation 19:11

None

Revelation 19:14

None

Revelation 19:17

None

Revelation 19:19

None

Revelation 19:21

None

Revelation 20

Revelation 20:1

None

Revelation 20:4

None

Revelation 20:5

None

Revelation 20:7

None

Revelation 20:9

None

Revelation 20:11

None

Revelation 20:13

None

Revelation 21

Revelation 21:1

None

Revelation 21:3

None

Revelation 21:5

None

Revelation 21:7

None

Revelation 21:9

None

Revelation 21:11

None

Revelation 21:14

None

Revelation 21:16

None

Revelation 21:18

None

Revelation 21:21

None

Revelation 21:23

None

Revelation 21:26

None

Revelation 22

Revelation 22:1

None

Revelation 22:3

None

Revelation 22:6

None

Revelation 22:8

None

Revelation 22:10

None

Revelation 22:12

None

Revelation 22:14

None

Revelation 22:16

None

Revelation 22:17

None

Revelation 22:18

None